Saturday, November 26, 2011

punjabi news

PAGE 1 PAGE 2 PAGE 3 PAGE 4


ਬਾਲ ਗੀਤ
ਆ ਗਿਆ ਸਿਆਲ
ਹੱਦੋਂ ਵੱਧ ਪੈਣਾ ਸਾਨੂੰ ਰੱਖਣਾ ਖਿਆਲ ਜੀ,
ਬਸ ਇਸੇ ਗੱਲੋਂ ਮਾੜਾ ਲਗਦਾ ਸਿਆਲ ਜੀ।
ਸੋਹਣੇ-ਸੋਹਣੇ ਬੂਟ ਨੇ ਪਾਉਣੇ,
ਗਰਮ-ਗਰਮ ਸੂਟ ਨੇ ਪਾਉਣੇ...
ਜਲ੍ਹਿਆਂ ਵਾਲਾ ਬਾਗ਼
ਜੀਵਨ ਭਗਤ ਸਿੰਘ ਸ਼ਹੀਦ ਦਾ
13 ਅਪ੍ਰੈਲ, 1919 ਨੂੰ ਜਲ੍ਹਿਆਂਵਾਲੇ ਬਾਗ ਦਾ ਸਾਕਾ ਹੋਇਆ। ਇਹ ਅੰਗਰੇਜ਼ ਸਰਕਾਰ 'ਤੇ ਕਲੰਕ ਸੀ। ਵਿਸਾਖੀ ਵਾਲੇ ਦਿਨ ਇਥੇ ਹਜ਼ਾਰਾਂ ਲੋਕਾਂ ਦੇ ਖੂਨ ਦੀ ਹੋਲੀ ਗੋਰੀ ਸਰਕਾਰ ਨੇ ਖੇਡੀ। ਇਹ...
ਗਧੇ ਦਾ ਦਿਮਾਗ਼
ਪੰਚਤੰਤਰ ਦੀਆਂ ਕਹਾਣੀਆਂ-8
ਜੰਗਲ ਦਾ ਰਾਜਾ ਸ਼ੇਰ ਬੁੱਢਾ ਅਤੇ ਕਮਜ਼ੋਰ ਹੋ ਗਿਆ ਸੀ। ਉਹ ਹੁਣ ਪਹਿਲਾਂ ਵਾਂਗ ਜਾਨਵਰਾਂ ਦਾ ਸ਼ਿਕਾਰ ਨਹੀਂ ਸੀ ਕਰ ਸਕਦਾ। ਕਦੇ-ਕਦੇ ਤਾਂ ਉਸ ਨੂੰ ਪੂਰਾ ਦਿਨ ਭੁੱਖਾ ਰਹਿਣਾ ਪੈਂਦਾ ਸੀ। ਦਿਨੋ-ਦਿਨ...
ਰੁੱਤਾਂ ਦਾ ਬਦਲਣਾ
ਪਿਆਰੇ ਬੱਚਿਓ! ਰੁੱਤਾਂ ਅਤੇ ਮੌਸਮ ਦਾ ਬਦਲਣਾ ਕੁਦਰਤ ਦਾ ਇਕ ਅਟੱਲ ਨਿਯਮ ਹੈ। ਕੁਦਰਤੀ ਸੰਤੁਲਨ ਕਾਇਮ ਰੱਖਣ ਲਈ ਇਹ ਬਦਲਾਅ ਜ਼ਰੂਰੀ ਹੁੰਦਾ ਹੈ। ਹਰ ਰੁੱਤ ਆਪਣੀ ਹੋਂਦ...
ਆਸ ਤੇ ਵਿਸ਼ਵਾਸ ਕਦੇ ਨਾ ਛੱਡੋ
ਇਨਸਾਨ ਦੀ ਜ਼ਿੰਦਗੀ ਜਨਮ ਤੋਂ ਹੀ ਮੁਸੀਬਤਾਂ ਨਾਲ ਭਰੀ ਹੋਈ ਹੈ, ਕਿਉਂਕਿ ਜਨਮ ਤੋਂ ਲੈ ਕੇ ਅੰਤ ਤੱਕ ਉਸ ਨੂੰ ਜ਼ਿੰਦਗੀ ਦੇ ਹਰ ਖੇਤਰ ਵਿਚ ਅਥਾਹ ਮਿਹਨਤ ਕਰਨੀ ਪੈਂਦੀ ਹੈ। ਪ੍ਰਮਾਤਮਾ...
ਮਿੱਠੀ ਬੋਲ ਬਾਣੀ ਦੀ ਸ਼ਕਤੀ
ਪਿਆਰੇ ਬੱਚਿਓ! ਮਿੱਠਤ ਤੋਂ ਭਾਵ ਮਿਠਾਸ, ਉਹ ਮਿਠਾਸ ਜੋ ਸਭ ਨੂੰ ਆਪਣੇ ਵੱਲ ਖਿੱਚ ਲਵੇ। ਜਿਸ ਤਰ੍ਹਾਂ ਕੋਈ ਮਿੱਠੀ ਚੀਜ਼ ਕੀੜੀਆਂ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ, ਇਸੇ ਤਰ੍ਹਾਂ ਮਨੁੱਖ ਕੋਲ ਜੇ ਮਿੱਠੀ ਬਾਣੀ ਦੀ ਸ਼ਕਤੀ ਹੈ ਤਾਂ ਉਹ ਹਰ ਦੂਜੇ ਮਨੁੱਖ ਨੂੰ ਆਪਣੇ ਵੱਲ....
ਬਾਲ ਗੀਤ / ਰੁੱਖ ਲਗਾਓ
ਰੁੱਖ ਲਗਾਓ ਬੱਚਿਓ ਬਈ ਰੁੱਖ ਲਗਾਓ,
ਦੇਸ਼ ਦਾ ਵਾਤਾਵਰਨ ਹੋਰ ਸ਼ੁੱਧ ਬਣਾਓ।
ਰੁੱਖ ਦੇਣਗੇ ਜੀਵਨ ਭਰ ਫਿਰ ਮਿੱਠਾ ਮੇਵਾ,
ਕਰੋਗੇ ਜੇ ਰਲ-ਮਿਲ ਕੇ ਰੁੱਖਾਂ ਦੀ ਸੇਵਾ...
ਆਓ ਜਾਣੀਏ ਧਰਤੀ ਦੇ ਮਾਡਲ ਗਲੋਬ ਬਾਰੇ
ਪਿਆਰੇ ਬੱਚਿਓ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਸਾਡੀ ਧਰਤੀ ਦਾ ਆਕਾਰ ਬਹੁਤ ਵੱਡਾ ਹੈ। ਇਸ ਲਈ ਧਰਤੀ ਦੇ ਵੱਖ-ਵੱਖ ਪੱਖਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਇਸ ਦਾ ਇਕ ਮਾਡਲ...
ਆਮ ਲੋਕਾਂ ਦਾ ਮੇਵਾ ਮੂੰਗਫਲੀ
ਸਰਦੀ ਦੀ ਰੁੱਤ ਭਾਵੇਂ ਅਜੇ ਕੁਝ ਦਿਨਾਂ ਬਾਅਦ ਸ਼ੁਰੂ ਹੋਵੇ ਪਰ ਮੂੰਗਫਲੀ ਦੀ ਰੁੱਤ ਸ਼ੁਰੂ ਹੋ ਗਈ ਹੈ। ਸਮਾਜ ਦਾ ਹਰ ਵਰਗ ਇਸ ਨੂੰ ਬੜੇ ਚਾਅ ਨਾਲ ਖਾਂਦਾ ਹੈ। ਦੁਨੀਆ ਵਿਚ ਜਿੰਨੀ ਖਪਤ ਮੂੰਗਫਲੀ ਦੀ...
ਬਾਲ ਗੀਤ
ਗੱਡੀ ਨਨਕਾਣੇ ਨੂੰ ਜਾਵੇ
ਗੱਡੀ ਨਨਕਾਣੇ ਨੂੰ ਜਾਵੇ,
ਥਾਂ-ਥਾਂ ਮੇਲ ਕਰਾਵੇ।
ਲੰਘ ਅਟਾਰੀ, ਲਾਹੌਰ ਸੀ ਆਇਆ...
ਅਨੇਕਾਂ ਰੂਪਾਂ 'ਚ ਵਰਤੀ ਜਾਣ ਵਾਲੀ ਗਾਜਰ
ਪਿਆਰੇ ਬੱਚਿਓ! ਵੱਖ-ਵੱਖ ਫਲਾਂ ਬਾਰੇ ਤੁਸੀਂ ਪਿਛਲੇ ਲੇਖਾਂ ਵਿਚ ਜਾਣਿਆ। ਅੱਜ ਅਸੀਂ ਸਬਜ਼ੀਆਂ ਵੱਲ ਮੁੜਦੇ ਹਾਂ। ਸਭ ਤੋਂ ਪਹਿਲਾਂ ਅਸੀਂ ਗਾਜਰ ਇਸ ਲਈ ਚੁਣੀ ਕਿ ਇਹ ਮਿਠਾਸ ਵਾਲੀ ਹੁੰਦੀ...
ਪੂਰਬ ਦਾ ਏਥਨਜ਼ ਮਦੁਰਾਈ
ਬੀਬੇ ਰਾਣੇ ਬੱਚਿਓ! ਤਾਮਿਲਨਾਡੂ ਦੀ ਵੈਗਈ ਨਦੀ ਕਿਨਾਰੇ ਵਸਦਾ ਹੈ ਇਥੋਂ ਦਾ ਪ੍ਰਾਚੀਨ ਸ਼ਹਿਰ ਮਦੁਰਾਈ। 2600 ਸਾਲ ਪੁਰਾਣੇ ਇਸ ਸ਼ਹਿਰ ਦੀ ਤੁਲਨਾ ਯੂਨਾਨ ਦੀ ਰਾਜਧਾਨੀ ਏਥਨਜ਼ ਨਾਲ ਕੀਤੀ ...
ਬਾਲ ਸਾਹਿਤ
ਫੁੱਲ ਰੰਗ ਬਰੰਗੇ
ਬਾਲਾਂ ਲਈ ਵਧੀਆ ਤੇ ਮਿਆਰੀ ਸਾਹਿਤ ਸਿਰਜਣ ਵਾਲੇ ਪ੍ਰਮੁੱਖ ਸਾਹਿਤਕਾਰਾਂ ਵਿਚ ਮਹਿੰਦਰ ਸਿੰਘ ਮਾਨੂੰਪੁਰੀ ਦਾ ਨਾਂਅ ਵੀ ਸ਼ੁਮਾਰ ਹੈ। ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ 2009 'ਚ ਸ਼੍ਰੋਮਣੀ ਬਾਲ ਸਾਹਿਤਕਾਰ...
ਪੰਜਾਬ ਦੀਆਂ ਲੋਕ-ਖੇਡਾਂ
ਲੇਖਕ : ਬਲਬੀਰ ਸੰਧਾ ਡਡਵਿੰਡੀ
ਅਜੋਕੇ ਦੌਰ ਵਿਚ ਕੰਪਿਊਟਰ ਤੇ ਇੰਟਰਨੈੱਟ ਵਰਗੇ ਸੰਚਾਰ ਸਾਧਨਾਂ ਦੇ ਪ੍ਰਭਾਵ ਸਦਕਾ ਬੱਚੇ ਪੰਜਾਬ ਦੀਆਂ ਲੋਕ-ਖੇਡਾਂ ਤੋਂ ਬਹੁਤ ਦੂਰ ਹੋ ਗਏ...



ਨਿੱਕੀ ਉਮਰੇ ਬੁਲੰਦੀਆਂ ਛੂਹਣ ਵਾਲਾ ਪਰਮਿੰਦਰ ਸਿਵੀਆ
ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਕੋਟਕਪੂਰਾ ਤੋਂ ਦਸ ਕਿਲੋਮੀਟਰ ਦੂਰੀ 'ਤੇ ਪਿੰਡ ਸਿਵੀਆ ਵਿਚ ਪਿਤਾ ਦਰਸ਼ਨ ਸਿੰਘ ਖਾਲਸਾ ਦੇ ਗ੍ਰਹਿ ਵਿਖੇ ਮਾਤਾ ਮਨਜੀਤ ਕੌਰ ਦੀ ਕੁੱਖੋਂ ਪਰਮਿੰਦਰ ਸਿੰਘ ਸਿਵੀਆ ਦਾ...
ਆਓ ਸ਼ਬਦਕੋਸ਼ ਬਾਰੇ ਜਾਣੀਏ
ਮੁਕਾਬਲਾ ਪ੍ਰੀਖਿਆਵਾਂ-104
ਸ਼ਬਦਕੋਸ਼ (Dictionary) ਵਿਚ ਸ਼ਬਦਾਂ ਨੂੰ ਵਰਣਮਾਲਾ ਦੇ ਕ੍ਰਮ ਅਨੁਸਾਰ ਰੱਖਿਆ ਜਾਂਦਾ ਹੈ। ਸ਼ਬਦਕੋਸ਼ ਨਾਲ ਸੰਬੰਧਿਤ ਪ੍ਰਸ਼ਨਾਂ ਵਿਚ ਵਿਦਿਆਰਥੀਆਂ ਨੂੰ ਕੁਝ ਸ਼ਬਦ ਦਿੱਤੇ ਜਾਂਦੇ ਹਨ। ਉਨ੍ਹਾਂ ਨੇ ਦਿੱਤੇ ਗਏ ਸ਼ਬਦਾਂ ਨੂੰ ਉਸ ਕ੍ਰਮ ਵਿਚ ਕਰਨਾ ਹੁੰਦਾ ਹੈ..
ਬਾਲ ਕਹਾਣੀ ਖਿਚੜੀ
ਇਕ ਪਿੰਡ ਵਿਚ ਇਕ ਮੂਰਖ ਵਿਅਕਤੀ ਰਹਿੰਦਾ ਸੀ। ਇਕ ਵਾਰ ਉਹ ਸਖਤ ਬਿਮਾਰ ਹੋਇਆ ਤਾਂ ਆਪਣਾ ਇਲਾਜ ਕਰਾਉਣ ਲਈ ਇਕ ਦੂਰ ਦੇ ਕਸਬੇ ਵਿਚ ਪਹੁੰਚਿਆ। ਵੈਦ ਨੇ ਉਸ ਨੂੰ ਉਚਿਤ ਦਵਾਈ ਦੇ ਕੇ ਸਿਰਫ ਖਿਚੜੀ ਹੀ ਖਾਣ ਦੀ ਸਲਾਹ...
ਬੁੱਝੋ ਤੇ ਜਾਣੋ
1. ਵਰਲਡ ਟਰੇਡ ਸੈਂਟਰ 'ਤੇ ਸਤੰਬਰ 2001 ਦੌਰਾਨ ਹੋਏ ਹਵਾਈ ਹਮਲੇ ਤੋਂ ਬਾਅਦ ਅਮਰੀਕਾ ਦੀ ਸੁਰੱਖਿਆ ਕਿਵੇਂ ਹੋ ਰਹੀ ਹੈ? 2. ਅਮਰੀਕਾ ਦੀ ਸੁਰੱਖਿਆ ਲਈ ਹੋਮਲੈਂਡ ਸਕਿਉਰਿਟੀ ਵਿਭਾਗ 'ਤੇ ਕਿੰਨਾ ਖਰਚਾ ਹੋ ਰਿਹਾ ਹੈ? 3. ਸੜਕ ਦੁਰਘਟਨਾਵਾਂ...
ਭਰਤਪੁਰ ਪੰਛੀ ਰੱਖ
ਭਰਤਪੁਰ ਪੰਛੀ ਰੱਖ ਭਾਰਤ ਦੀ ਸਭ ਤੋਂ ਵੱਡੀ ਪੰਛੀ ਰੱਖ ਹੈ। ਇਹ ਰਾਜਸਥਾਨ ਵਿਚ ਭਰਤਪੁਰ ਦੇ ਸਥਾਨ 'ਤੇ ਸਥਿਤ ਹੈ। ਇਸ ਰੱਖ ਦਾ ਮੁੱਢ ਲਗਭਗ 250 ਸਾਲ ਪਹਿਲਾਂ ਬੱਝਾ ਸੀ। ਭਰਤਪੁਰ ਦੇ ਮਹਾਰਾਜੇ ਸੂਰਜ ਮੱਲ ਨੇ ਸ਼ਹਿਰ ਨੂੰ ਮੌਨਸੂਨ ਦੌਰਾਨ ਹੜ੍ਹਾਂ ਤੋਂ...
ਬਾਲ ਗੀਤ
ਪਾਣੀ ਨਾ ਜੇ ਬਚਾਇਆ ਤੁਸੀਂ
ਪਿਆਰੇ ਬੱਚਿਓ ਤੁਹਾਨੂੰ ਮੇਰਾ,
ਇਹੀ ਵਾਰ-ਵਾਰ ਹੈ ਕਹਿਣਾ।
ਪਾਣੀ ਨਾ ਜੇ ਬਚਾਇਆ ਤੁਸੀਂ...
ਜੀਵਨ ਦੀ ਬੁਨਿਆਦ-ਸੈੱਲ
'ਸੈੱਲ' ਜੀਵਨ ਦੀ ਮੁਢਲੀ ਇਕਾਈ ਹੈ। ਸਾਰੇ ਸਜੀਵ ਸੈੱਲਾਂ ਨਾਲ ਬਣੇ ਹਨ ਅਤੇ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਜੀਵਨ ਸੈੱਲਾਂ ਦੁਆਰਾ ਹੀ ਕਾਇਮ ਰਹਿੰਦਾ ਹੈ। ਵੱਖਰੇ ਸਜੀਵਾਂ ਦੇ ਸੈੱਲਾਂ ਦੀ ਗਿਣਤੀ ਵੱਖਰੀ ਹੁੰਦੀ ਹੈ। ਅਮੀਬਾ ਇਕ-ਸੈੱਲੀ ਸਜੀਵ...
ਆਓ ਜਾਣੀਏ ਸਕੈਨਰ ਬਾਰੇ
ਬੱਚਿਓ! ਕਿਸੇ ਤਸਵੀਰ, ਗ੍ਰਾਫ ਆਦਿ ਨੂੰ ਕੰਪਿਊਟਰ ਵਿਚ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਉਹ ਕੀ-ਬੋਰਡ ਨਾਲ ਸੰਭਵ ਨਹੀਂ ਹੋ ਸਕਦਾ। ਇਸ ਕੰਮ ਲਈ ਸਾਨੂੰ ਸਕੈਨਰ ਦੀ ਜ਼ਰੂਰਤ ਪੈਂਦੀ ਹੈ। ਸਕੈਨਰ ਦੀ...
ਰੰਗਾਂ ਦਾ ਰਸਾਇਣ ਵਿਗਿਆਨ
ਰੰਗਾਂ ਵਿਚ ਕੁਦਰਤ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਸਾਡੀਆਂ ਅੱਖਾਂ ਦੀ ਦੇਖਣ ਸ਼ਕਤੀ ਸਭ ਕੁਝ ਦਾ ਯੋਗਦਾਨ ਹੁੰਦਾ ਹੈ। ਕੁਦਰਤ ਨੇ ਪੌਦਿਆਂ ਅਤੇ ਜੰਤੂਆਂ ਨੂੰ ਇਹ ਯੋਗਤਾ ਦਿੱਤੀ ਹੈ, ਜਿਸ ਨਾਲ ਉਨ੍ਹਾਂ ਦੇ ਵੱਖ-ਵੱਖ ਅੰਗਾਂ ਦੇ ਰੰਗ ਹੁੰਦੇ ਹਨ...
ਬੱਚਿਓ, ਬਈ ਛਾਵਾਂ ਕਰੀਏ ਮਾਪਿਆਂ ਦੇ ਪਿਆਰ ਨੂੰ
ਪੁੱਤੋਂ, ਸਪੂਤ ਬਣ ਕੇ ਕਰਿਓ ਸਤਿਕਾਰ ਬਈ,
ਦੁਨੀਆ 'ਤੇ ਜਿਉਣ ਦੇ ਨੇ ਦਿਹਾੜੇ ਕੁੱਲ ਚਾਰ ਬਈ।
ਪੁੱਤਰ ਦੀ ਘਾਟ ਨਾ ਹੋਵੇ, ਰੰਗਲੇ ਸੰਸਾਰ ਨੂੰ,
ਹੱਥੀਂ ਬਈ ਛਾਵਾਂ ਕਰਿਓ, ਮਾਪਿਆਂ ਦੇ...
ਕੁਝ ਮਹੱਤਵਪੂਰਨ ਜਾਣਕਾਰੀ
ਟੈਲੀਵਿਜ਼ਨ ਦੀ ਖੋਜ 1876 ਵਿਚ ਇੰਗਲੈਂਡ ਵਿਚ ਹੋਈ ਸੀ।
ਅਮਰੀਕਾ ਵਿਚ ਸਭ ਤੋਂ ਜ਼ਿਆਦਾ ਸਮਾਚਾਰ ਪੱਤਰ ਨਿਕਲਦੇ ਹਨ।
ਹਿਮਾਲਿਆ ਪਰਬਤ ਉੱਤੇ ਗੈਸ ਨਾਂਅ ਦਾ ਇਕ ਦਰੱਖਤ ਹੈ, ਜਿਹੜਾ ਸ਼ਾਮ ਵੇਲੇ ਪ੍ਰਕਾਸ਼ ਦਿੰਦਾ ਹੈ। ਫਰਾਂਸ ਵਿਸ਼ਵ ਭਰ ਵਿਚ ਅਜਿਹਾ ਦੇਸ਼ ਹੈ, ਜਿਥੇ...
ਮਾਂ ਬੋਲੀ ਪੰਜਾਬੀ
ਮਾਂ ਬੋਲੀ ਪੰਜਾਬੀ ਦੀ ਰਲ ਸ਼ਾਨ ਵਧਾਈਏ,
ਹੋਰ ਬੋਲੀਆਂ ਵਿਚ ਇਹਦੀ ਪਹਿਚਾਣ ਬਣਾਈਏ।
ਮਾਂ ਤੋਂ ਮੁੱਖ ਜੋ ਫੇਰਦੇ, ਉਹ ਪੁੱਤ ਨਾ ਹੁੰਦੇ,
ਬਿਨ ਟਹਿਣੀ ਤੋਂ ਸੱਖਣੇ ਜਿਉਂ ਰੁੱਖ....
ਰੁੱਖ ਲਗਾਓ
ਜੇ ਲੈਣਾ ਸ਼ੁੱਧ ਹਵਾ 'ਚ ਸਾਹ,
ਮੇਰੀ ਮੰਨ ਲਓ ਤੁਸੀਂ ਸਲਾਹ।
ਵਾਤਾਵਰਨ ਨੂੰ ਸ਼ੁੱਧ ਬਣਾਓ,
ਸਾਰੇ ਮਿਲ ਕੇ ਰੁੱਖ ਲਗਾਓ..

No comments:

Search This Blog Only

Followers